ਲਹਿਰ ਲਹਿਰ ਪਰਛਾਂਵਾਂ ਤੁਰਿਆ

ਨਾ ਚੰਨ ਡੁੱਬਿਆ

ਨਾ ਚੰਨ ਖੁਰਿਆ

ਪਿਆਰਾ ਸਿੰਘ ਕੁਦੌਵਾਲ