ਪਿਤਰਾਂ ਦੀਆਂ ਕਬਰਾਂ

ਫੁੱਲ ਲਾਉਣ ਆਇਆ

ਬਾਪੂ ਬੱਚਿਆਂ ਨਾਲ਼

ਗੁਰਮੀਤ ਸੰਧੂ