ਐਸੀ ਫੂਕ ਮਾਰੀ

ਅੱਗ ਨੇ ਚਾਮ੍ਹਲ-ਚਾਮ੍ਹਲ

ਗਿੱਲੀ ਲੱਕੜ ਸਾੜੀ

ਗੁਰਿੰਦਰਜੀਤ ਸਿੰਘ