even the Budha lay down

to breathe his last

why am I struggling

Diana Di Primo

ਬੁੱਧ ਵੀ ਤਾਂ ਢਹਿ ਪਿਆ ਸੀ

ਆਖਰੀ ਸਮੇ

ਮੈਂ ਕਿਉਂ ਘੁਲ਼ੀਂ ਜਾਨੀਆਂ

ਡਾਇਨਾ ਡੀ ਪਰਾਈਮੋ

ਅਨੁਵਾਦ: ਅਮਰਜੀਤ ਸਾਥੀ