ਕਾਟੋ* ਮਾਰੀ ਕਾਰ ਨੇ

ਚਿੜੀਆਂ ਚੂੰ ਚੂੰ ਲਾਈ

ਕਾਂਵਾਂ ਰੌਲ਼ਾ ਪਾਇਆ

ਮਨਜੀਤ ਸਿੰਘ ਚਾਤ੍ਰਿਕ

* ਕਾਟੋ = ਗਲਹਿਰੀ/ਗਾਲ੍ਹੜ