ਬੇਬੇ ਕਰਦੀ ਗੱਲਾਂ

ਕੁੱਤੇ ਬਿੱਲੀਆਂ ਨਾਲ਼

ਧੀਆਂ ਪੁੱਤ ਪਰਦੇਸ

ਅਮਰਜੀਤ ਸਾਥੀ