Wheat Crop Damage 29 March 2009 004

ਝੱਖੜ ਝੁੱਲਣ ਪਿਛੋਂ

ਡਿੱਗੀ ਕਣਕ ਨੇ ਦੇਰ ਤੀਕ

ਧੁੱਪ ਤੋਂ ਲੁਕਾਏ ਓਲ਼ੇ

ਅਮਰਜੀਤ ਸਾਥੀ