the inner tide

what moon does it follow?

I wait for a poem

Diana Di Primo

ਅੰਦਰਲਾ ਜਵਾਰ-ਭਾਟਾ

ਕਿਹੜੇ ਚੰਨ ਨਾਲ਼ ਆਵੇ?

ਮੈਂ ਉਡੀਕਾਂ ਕਵਿਤਾ

ਡਾਇਨਾ ਡੀ ਪਰਾਈਮੋ

ਅਨੁਵਾਦ: ਅਮਰਜੀਤ ਸਾਥੀ