ਗੱਡੀ ਮਾਰੀ ਚੀਕ

ਤੁਰਿਆ ਪੁੱਤ ਪਰਦੇਸ

ਮਾਂ ਦੀ ਚੀਕ ਅੰਦਰੇ ਡੁੱਬੀ

ਗੁਰਚਰਨ