Clouds 2  by Kulpreet Badial

ਹਾਇਗਾ: ਕੁਲਪ੍ਰੀਤ ਬਡਿਆਲ

ਨੋਟ: ਭਾਰਤੀ ਸ਼ਾਸ਼ਤਰੀ ਸੰਗੀਤ ਰਾਗਾਂ ‘ਤੇ ਅਧਾਰਤ ਹੈ ਅਤੇ ਹਰ ਰਾਗ ਕਿਸੇ ਵੇਲੇ ਜਾਂ ਰੁੱਤ ਦੀ ਸੁਰ ਨੂੰ ਅਭਿਵਿਅਕਤ ਕਰਦਾ ਹੈ। ਆਸਾ ਰਾਗ ਅਤੇ ਭੈਰਬ ਰਾਗ ਪ੍ਰਭਾਤ ਦੇ ਰਾਗ ਹਨ ਅਤੇ ਬਿਲਾਵਲ ਕੋਈ ਪਹਿਰ ਕੁ ਦਿਨ ਚੜ੍ਹਣ ਵੇਲੇ ਗਾਇਆ ਜਾਂਦਾ ਹੈ। ਇਹ ਰਾਗ ਸ਼ਾਂਤੀ, ਟਿਕਾਓ ਅਤੇ ਆਨੰਦ ਨੂੰ ਪ੍ਰਗਟ ਕਰਦਾ ਹੈ। ਇਸ ਹਾਇਕੂ ਵਿਚਲਾ ਬਿੰਬ ਵੀ ਰਾਗ ਬਿਲਾਵਲ ਦਾ ਹੀ ਵਿਸਥਾਰ ਹੈ।

ਰਾਗ ਬਿਲਾਵਲ ਗਾਇਕ ਕੁਲਪ੍ਰੀਤ ਬਡਿਆਲ