ਚੋਂਦੀ ਛੱਤ ਹੇਠਾਂ

ਮਾਂ ਪਕਾਵੇ ਪੂੜੇ

ਬੱਚੇ ਖਾਂਦੇ

ਗੁਰਪ੍ਰੀਤ