ਡੀ ਜੇ ਨਾਲ਼ ਹਿੱਲੇ ਹਾਲ

ਬਾਹਰ ਮਮੋਲੀਆਂ ਘਾਹ ‘ਤੇ

ਕਿੰਗਫਿਸ਼ਰ ਤਾਰ ‘ਤੇ

ਅੰਬਰੀਸ਼