ਠੰਡੀ ਰੁੱਤ ਠਾਰੇ –

ਸੱਤ ਪੁੱਤਾਂ ਦਾ ਬਾਪੂ ਕੰਬੇ

ਬਰਫ ਕਾਰ ਤੋਂ ਝਾੜੇ

ਕੁਲਦੀਪ ਸਰੀਨ