ਡੰਗਰ ਚਰ ਕੇ

ਬੈਠੇ ਛੱਪੜ ਅੰਦਰ

ਵਾਗੀ ਖੇਡਣ ਲੱਗੇ

ਗੁਰਚਰਨ