ਚੱਲੇ ਤੇਜ਼ ਹਵਾ –

ਘਾਅ ‘ਤੇ ਭੱਜੀ ਜਾਵੇ

ਬਦਲੋਟੀ ਦੀ ਛਾਂ

ਅਮਰਜੀਤ ਸਾਥੀ