ਗਿਣੇ ਨਾਲ਼ੇ ਚਿਣੇ ਮਾਂ

ਛਾਬੇ ਵਿਚ ਰੋਟੀਆਂ

ਚਿੜੀਆਂ ਦੀ..ਕੁੱਤੇ ਦੀ..ਸਾਧ ਦੀ…

ਕੁਲਪ੍ਰੀਤ ਬਡਿਆਲ