ਘਰੋਂ ਦੂ…ਰ

ਨਹੀਂ ਇਕੱਲਾ

ਖੋਲ੍ਹਾਂ ਪੋਣੇ ਬੰਨ੍ਹੀ ਰੋਟੀ

ਗੁਰਪ੍ਰੀਤ

ਨੋਟ:  ਇਹ ਹਾਇਕੂ ਗੁਰਿੰਦਰਜੀਤ ਲਈ ਹੈ