ਜਲਸੇ ਵਿਚ ਤਲਵਾਰਾਂ ਲਿਸ਼ਕਣ

ਪਤਾ ਨਾ ਲੱਗਦਾ

ਕਿਹੜੀ ਮੀਰੀ ਕਿਹੜੀ ਪੀਰੀ ਦੀ!

ਵਰਿਆਮ ਸੰਧੂ