ਗਲ਼ੀ ‘ਚ ਆਉਂਦਾ ਬੰਦਾ

ਲੰਘ ਗਿਆ ਅੱਗੇ

ਰੋ ਪਿਆ ਤਾਲ਼ਾ-ਲੱਗਿਆ ਘਰ

ਵਰਿਆਮ ਸੰਧੂ