ਚੋਣਾਂ ਦਾ ਦਿਨ
ਠੇਕੇ ਬੰਦ
ਪਾਰਟੀ ਦਫਤਰ ਖੁਲ੍ਹੇ

ਗੁਰਮੀਤ ਸੰਧੂ