ਝਾੜ ਪੱਗ ਚੋਂ ਤੂੜੀ

ਬਚੇ-ਖੁਚੇ ਵਾਲਾਂ ਦੀ

ਬਾਪੂ ਬੰਨ੍ਹੇ ਜੂੜੀ

ਅਮਰਜੀਤ ਸਾਥੀ