ਝੱਖੜ ਚ

ਡਿੱਗ ਪਿਆ ਡਰਨਾ

ਡਿੱਗੀ ਫ਼ਸਲ ਦੇ ਨਾਲ

ਗੁਰਪ੍ਰੀਤ