ਲੰਘਿਆ ਜਾਏ ਜਲੂਸ

ਚੌਕ ‘ਚ ਗੱਡਿਆ ਬੁੱਤ

ਪੈਰ ਨਾ ਹਿੱਲਣ

ਵਰਿਆਮ ਸੰਧੂ