ਨਿੱਕ ਸੁੱਕ ‘ਚੋਂ ਮਿਲਿਆ

ਮੋਈ ਮਾਂ ਦਾ ਚਸ਼ਮਾ

ਵੀਹ ਵਰ੍ਹਿਆਂ ਤੋਂ ਰੁਲ਼ਿਆ

ਅਮਰਜੀਤ ਸਾਥੀ

ਨੋਟ: ‘ਨਿਮਖ’ ਵਿਚੋਂ