ਚੁੱਪ ਚੁੱਪ ਕੱਪ

ਬੁਲ੍ਹਾਂ ਨਾਲ ਲਗਦੇ

ਖ਼ਾਲੀ ਛਣਕਦੇ

ਗੁਰਪ੍ਰੀਤ