ਗੋਲ਼ੀ ਚੱਲਣ ਪਿਛੋਂ

ਆਲ੍ਹਣੇ ਵਿਚ ਬੋਟ

ਚੋਗਾ ਉਡੀਕਦੇ ਰਹੇ

ਅਮਰਜੀਤ ਸਾਥੀ