‘ਭਈਆ ਇਧਰ ਆਓ’
ਭਈਆ ਆਕੇ ਬੋਲਿਆ
‘ਕੀ ਗੱਲ ਹੈ ਭੈਣ ਜੀ’

ਕੁਲਦੀਪ ਸਿੰਘ ਦੀਪ

ਨੋਟ: ਉਪਰੋਕਤ ਹਾਇਕੂ ਡਾ. ਕੁਲਦੀਪ ਸਿੰਘ ਦੀਪ ਹੋਰਾਂ ‘ਪਊਆ’ ਉੱਤੇ ਟਿੱਪਣੀ ਦੇ ਰੂਪ ਵਿਚ ਲਿਖਿਆ ਹੈ ਜੋ ਬਹੁਤ ਹੀ ਖੂਬ ਹੈ।