ਗਰਮੀਆਂ ਦਾ ਅਕਾਸ਼

ਰਾਕਟ ਵੇਖੇ ਕਈ

ਜੁਗਨੂ ਇਕ ਵੀ ਨਹੀ

ਦਵਿੰਦਰ ਪੂਨੀਆ