ਪੁਰਾਣੀ ਇਮਾਰਤ

ਬੰਦ ਬੂਹੇ ਤੇ

ਚਮਕੇ ਧੁੱਪ ਦਾ ਟੋਟਾ

ਗੁਰਪ੍ਰੀਤ