ਦੁੱਧ-ਡਰੱਮੀ ਪਿੱਛੇ

ਵੱਛਾ ਦੌੜਿਆ ਆਇਆ

ਡੇਯਰੀ ਤੀਕਰ

ਦਵਿੰਦਰ ਪੂਨੀਆ