ਵਿਹੜੇ ਵਿਚ ਬਾਗ

ਸ਼ਹਿਤੂਤ ਚੜ੍ਹੀਆਂ ਵੇਲਾਂ

ਤੌੜੀ ਚੜ੍ਹਿਆ ਸਾਗ

ਗੁਰਿੰਦਰਜੀਤ ਸਿੰਘ