ਸਿਖਰ ਦੁਪਹਿਰਾ

ਪਿੰਡਾ ਸੇਕੇ ਲੂ

ਟਾਹਲੀ ਤੇ ਘੁੱਗੀ ਬੋਲੇ

ਮਹਾਂਦੇਵ ਸਿੰਘ