ਭਰਿਆ ਸਰਵਰ
ਪੌਣ ਸੁਗੰਧੀਆਂ
ਸੱਜਣ ਦੀ ਥਾਂ ਖਾਲੀ

ਤਿਸਜੋਤ