ਮੁੜੇ ‘ਕੱਲੇ ‘ਕੱਲੇ 27 ਸੋਮਵਾਰ ਅਪ੍ਰੈ. 2009 Posted by ਸਾਥੀ ਟਿਵਾਣਾ in ਗੁਰਪ੍ਰੀਤ, ਜੀਵਨ/Life, ਲੇਖਕ ≈ 4 ਟਿੱਪਣੀਆਂ ਅੰਤਮ ਸੰਸਕਾਰ ਲਈ ਗਏ ਸਾਰੇ ‘ਕੱਠੇ ਮੁੜੇ ‘ਕੱਲੇ ‘ਕੱਲੇ ਗੁਰਪ੍ਰੀਤ ਇਸਨੂੰ ਸਾਂਝਾ ਕਰੋ:ਫੇਸਬੁੱਕXਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
Gurinderjit Singh said:
ਹੁਣ ਜ਼ਮੀਨ ਵੰਡਣ ਦਾ ਵਕਤ ਜੋ ਆ ਗਿਆ..
Gurmeet Sandhu said:
ਬਹੁਤ ਹੀ ਪ੍ਭਾਵਸ਼ਾਲੀ ਬਿੰਬ, ਹਕੀਕਤ ਦੇ ਐਨ ਨੇੜੇ।
ਜੇਕਰ ਇੰਜ ਬਦਿਲਿਆ ਜਾਵੇ, ਸਾ਼ਇਦ ਹੋਰ ਵਧਿਆ ਲਗੇ
ਗਏ ਸਾਰੇ ‘ਕਠੇ
ਅੰਤਮ ਸਸਕਾਰ ਲਈ
ਮੁੜੇ ‘ਕਲੇ ‘ਕਲੇ
Davinder Punia said:
reality nu behad suchajje dhang naal pesh kita gia hai.
ਤਨਦੀਪ ਤਮੰਨਾ said:
ਤਲਖ਼ ਹਕੀਕਤ..ਖ਼ੂਬਸੂਰਤ ਹਾਇਕੂ ਦੇ ਰੂਪ ‘ਚ ਸਾਂਝੀ ਕਰਨ ਤੇ ਮੁਬਾਰਕਾਂ ਗੁਰਪ੍ਰੀਤ ਜੀ।
ਤਨਦੀਪ ਤਮੰਨਾ