ਅੰਤਮ ਸੰਸਕਾਰ ਲਈ

ਗਏ ਸਾਰੇਕੱਠੇ

ਮੁੜੇ ਕੱਲੇ ਕੱਲੇ

ਗੁਰਪ੍ਰੀਤ