ਜੇ ਮੀਂਹ ਪਵੇ

ਤੇ ਸੂਰਜ ਲਿਸ਼ਕੇ

ਤੁਸੀਂ ਵੇਖੋਂਗੇ ਰੰਗ

ਓਸਵਾਲਦੋ ਮਾਇਰ ਸੰਤਾਮਾਰੀਆ, ੧੧ ਵਰ੍ਹੇ, ਮੈਕਸੀਕੋ।

ਅਨੁਵਾਦ: ਅਮਰਜੀਤ ਸਾਥੀ