ਘਾਹ ਤੇ ਪਿਆ

ਚਿੱਟੇ ਬੱਦਲ਼ ਵੇਖ ਰਿਹਾ

ਮੈਂ ਹਾਂ ਇਕ ਗੁਬਾਰਾ

ਚੋ ਜਿਨ ਸੂ, ੧੩ ਵਰ੍ਹੇ, ਕੋਰੀਆ

ਅਨੁਵਾਦ: ਅਮਰਜੀਤ ਸਾਥੀ