ਨਿੱਕੀ ਜਿਹੀ ਚੁਲ੍ਹਕੀ*

ਸਾਰਾ ਅੰਬਰ

ਇਸ ਦੇ ਅੰਦਰ

ਲੂਕਾ ਅਸਤਿਸਨਾ, ੯ ਵਰ੍ਹੇ, ਇਟਲੀ।

ਅਨੁਵਾਦ: ਅਮਰਜੀਤ ਸਾਥੀ

Puddle= ਚੁਲ੍ਹਕੀ = ਰੁਕੇ ਪਾਣੀ ਦੀ ਟੁਕੜੀ