ਮੈਂ ਐਨੀ ਭੁੱਖੀ ਹਾਂ

ਕਿ ਖਾ ਜਾਵਾਂ ਇਕ ਹਾਥੀ

ਸ਼ੁਕਰ ਹੈ ਸਾਡੇ ਕੋਲ਼ ਅਲੂਚੇ ਨੇ

ਸ਼ਾਰਲਟ ਮਿਸ਼ੈਲ, ੯ ਵਰ੍ਹੇ, ਕੈਨੇਡਾ।