Miss cabbage

You wrap yourself in many leaves

Why do you hide your heart?

He Xin, 10 years, China.

ਨੀ ਬੰਦਗੋਭੀਏ

ਐਨੇ ਪੱਤਿਆਂ ਅੰਦਰ ਲਿਪਟੀ

ਕਿਉਂ ਲਕੋਂਦੀ ਅਪਣਾ ਦਿਲ

ਹੀ ਜ਼ਿਨ, ੧੦ ਵਰ੍ਹੇ, ਚੀਨ।

ਅਨੁਵਾਦ: ਅਮਰਜੀਤ ਸਾਥੀ