I stand and stare

At the mangos

My mouth waters

John Udui, 16 years, Palau.

ਮੈਂ ਖੜ੍ਹਾ ਵੇਖੀ ਜਾਵਾਂ

ਅੰਬਾਂ ਵੱਲ

ਮੂੰਹ ਵਿਚ ਆਵੇ ਪਾਣੀ

ਜਾਨ ਉਦੂਈ, ੧੬ ਵਰ੍ਹੇ, ਪਲਾਓ।

ਅਨੁਵਾਦ: ਅਮਰਜੀਤ ਸਾਥੀ