ਬਹੁਤ ਚੁਭੀ

ਗੈਰਹਾਜਰੀ ‘ਚੰਨ’ ਦੀ

ਪੁਨਿਆਂ ਦੀ ਰਾਤ

ਗੁਰਮੀਤ ਸੰਧੂ
ਨੋਟ *ਹਰਸ਼ ਅਤੇ ਦਵਿੰਦਰ ਲਈ