My dolls sit watching

I pour the tea and crackers

Their beady eyes shine

Kailey Patton, 12 years, Canada.

ਮੇਰੀਆਂ ਗੁੱਡੀਆਂ ਬੈਠੀਆਂ ਵੇਖਣ

ਮੈਨੂੰ ਬਿਸਕੁਟ ਅਤੇ ਚਾਹ ਪਾਉਂਦੀ ਨੂੰ

ਉਨ੍ਹਾਂ ਦੀਆਂ ਮਣਕਾ ਅੱਖਾਂ ਚਮਕਣ

ਕੈਲੀ ਪੈਟਨ, ੧੨ ਵਰ੍ਹੇ, ਕੈਨੇਡਾ।

ਅਨੁਵਾਦ: ਅਮਰਜੀਤ ਸਾਥੀ