Bright yellow lemons

Sitting in the wooden bowl

Light up our kitchen

Nick Killins, 13 years, Canada.

ਚਮਕਦੇ ਪੀਲ਼ੇ ਨਿੰਬੂ

ਲੱਕੜ ਦੇ ਕਟੋਰੇ ਵਿਚ ਪਏ

ਸਾਡੀ ਰਸੋਈ ਨੂੰ ਜਗਮਗਾਉਂਦੇ

ਨਿੱਕ ਕਿਲਿਨਜ਼, ੧੩ ਵਰ੍ਹੇ, ਕੈਨੇਡਾ।

ਅਨੁਵਾਦ: ਅਮਰਜੀਤ ਸਾਥੀ