On Sunday, we sit

In the sun, eating ice cream

Watch out it’s melting

Juliene-Mari P Adriano, Guam.

ਐਤਵਾਰ ਨੂੰ ਬੈਠੇ

ਧੁੱਪੇ ਖਾਂਦੇ ਆਈਸਕਰੀਮ

ਵੇਖਓ ਕਿਤੇ ਪਿਘਰ ਨਾ ਜਾਵੇ

ਜੂਲੀਏਨ-ਮੈਰੀ ਪੀ ਐਡਰੀਆਨੋ, ਗੁਆਮ।

ਅਨੁਵਾਦ: ਅਮਰਜੀਤ ਸਾਥੀ