ਮਰੀ ਭਰਿੰਡ

ਦੁਆਲੇ ਜੁੜੀ

ਕੀੜੀਆਂ ਦੀ ਭੀੜ

ਦਵਿੰਦਰ ਪੂਨੀਆ