ਬੱਚੇ ਸੁਣਨ ਕਹਾਣੀਆਂ

ਦਾਦੀ ਦੀਆਂ ਝੁਰੜੀਆਂ ਚੋਂ

ਲੱਭਦੇ ਉੱਡਣ ਪਰੀਆਂ

ਦਰਬਾਰਾ ਸਿੰਘ