My beloved cows

Healthy, fat and amusing

They give me milk

Yoseph Wenetu Adhi, 11 years, Indonesia.

ਮੇਰੀਆਂ ਚਹੇਤੀਆਂ ਗਾਂਈਆਂ

ਮੋਟੀਆਂ ਤਕੜੀਆਂ ਤੇ ਮਨਮੋਹਣੀਆਂ

ਮੈਨੂੰ ਦੇਵਣ ਦੁੱਧ

ਯੋਸਫ ਵੇਨੇਤੂ ਅਧੀ, ੧੧ ਵਰ੍ਹੇ, ਇੰਡੋਨੇਸ਼ੀਆ।

ਅਨੁਵਾਦ: ਅਮਰਜੀਤ ਸਾਥੀ