White sands of our shores

Each ocean wave gently brings

Story unexplored

Ben Hocog Atalig, 11 years, Guam.

ਸਾਡੇ ਤਟ ਦਾ ਚਿੱਟਾ ਰੇਤਾ

ਸਾਗਰ ਦੀ ਹਰ ਲਹਿਰ ਲਿਆਵੇ

ਕੋਈ ਕਥਾ ਅਣਜਾਣੀ

ਬੈੱਨ ਹੋਕਾਗ ਅਤਾਲਿਗ, ੧੧ ਵਰ੍ਹੇ, ਗੁਆਮ।

ਅਨੁਵਾਦ: ਅਮਰਜੀਤ ਸਾਥੀ