ਸਾਨਤੋਕਾ ਦਾ ਹਾਇਕੂ ਪੜ੍ਹਾਂ

ਜਿਉਂਦੇ ਹੋਣ ਦੀ ਖੁਸ਼ੀ ‘ਚ’

ਡੂੰਘਾ ਸਾਹ ਭਰਾਂ

ਅੰਬਰੀਸ਼

ਨੋਟ:

ਸਾਨਤੋਕਾ ਤਾਨੇਦਾ (੧੮੮੨-੧੯੪੦) ਜਾਪਾਨੀ ਹਾਇਜਨ (ਕਵੀਜਨ) ਦੇ ਇਸ ਹਾਇਕੂ ਦਾ ਜਿ਼ਕਰ ਕੀਤਾ ਹੈ ਅੰਬਰੀਸ਼ ਸਾਹਿਬ ਨੇ:

ਜਿਉਂਦੇ ਹੋਣ ਦੀ ਖੁਸ਼ੀ ‘ਚ

ਮੈ ਭਰਨ ਲਗਦਾ ਹਾਂ

ਪਾਣੀ

ਅਨੁਵਾਦ: ਪਰਮਿੰਦਰ ਸੋਢੀ

(‘ਜਾਪਾਨੀ ਹਾਇਕੂ ਸ਼ਾਇਰੀ’ ਪੁਸਤਕ ਵਿਚੋਂ ਧੰਨਵਾਦ ਸਹਿਤ)